
ਵਿਸ਼ਵ ਗੁਰਮਤਿ ਰੂਹਾਨੀ ਮਿਸ਼ਨ ਚੈਰੀਟੇਬਲ ਟਰਸਟ ਰਤਵਾੜਾ ਸਾਹਿਬ ਦੇ ਬਾਨੀ ਬ੍ਰਹਮਗਿਆਨੀ ਸ੍ਰੀ ਮਾਨ ਸੰਤ ਬਾਬਾ ਵਰਿਆਮ ਸਿੰਘ ਜੀ ਮਹਾਰਾਜ ਦੁਆਰਾ ਵਿਸਾਖੀ 1995 ਤੋਂ ਸੰਚਾਲਿਤ ਰੂਹਾਨੀ ਪਤ੍ਰਿਕਾ ਆਤਮ ਮਾਰਗ ਜਿਸ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖ ਇਤਿਹਾਸ ਦੇ ਗੂੜ੍ਹ ਸਿਧਾਂਤਾਂ, ਡੂੰਘੀ ਫਿਲੌਸਫੀ ਅਤੇ ਭਗਤੀ ਮਾਰਗ ਨੂੰ ਬਹੁਤ ਸਰਲ ਬੋੋਲੀ ਵਿੱਚ ਲਿਿਖਆ ਗਿਆ ਹੈ। ਅਜੋਕੇ ਅਤੇ ਪਿਛਲੇ ਸਮੇਂ ਦੇ ਵਿਦਵਾਨ, ਸਾਧੂ, ਸੰਤ ਮਹਾਤਮਾਂ ਦੇ ਕਮਾਏ ਹੋਏ ਪ੍ਰਵਚਨ ਹਰ ਮਹੀਨੇ ਛਪ ਕੇ ਜਗਿਆਸੂਆਂ ਨੂੰ ਰੂਹਾਨੀ ਰਸਤਾ ਪ੍ਰਦਰਸ਼ਿਤ ਕਰਦਾ ਆ ਰਿਹਾ ਹੈ। ਮਹਾਂਪੁਰਖ ਰਤਵਾੜਾ ਸਾਹਿਬ ਵਾਲਿਆਂ ਦੇ ਪ੍ਰਵਚਨ ਹਨ ਜਿਸ ਘਰ ਵਿੱਚ ਆਤਮ ਮਾਰਗ ਰੂਹਾਨੀ ਪਤ੍ਰਿਕਾ ਹਰ ਮਹੀਨੇ ਪਹੁੰਚੇਗੀ ਉਸ ਘਰ ਵਿੱਚੋਂ ਦੁਖ ਕਲੇਸ਼ ਦੂਰ ਹੋ ਜਾਣਗੇ ਅਤੇ ਸੁਖਸ਼ਾਂਤੀ ਦਾ ਵਰਤਾਰਾ ਹੋ ਜਾਵੇਗਾ। ਜਿਹੜਾ ਇਸ ਦੇ ਹੋਰ ਨਵੇਂ ਮੈਂਬਰ ਬਣਾਉਣ ਦੀ ਸੇਵਾ ਕਰੇਗਾ ਉਨ੍ਹਾਂ ਦੀਆਂ ਸ਼ੁਭ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ ਨਾਮ ਚਿੱਤ ਆਵੇਗਾ।
Atam Marg, published by the founder of Vishav Gurmat Roohani Mission Charitable Trust, Ratwara Sahib, Brahmgyani Sant Baba Waryam Singh Ji Maharaj, has been in continuous publication since Vaisakhi 1995. This spiritual publication presents the profound teachings of Sri Guru Granth Sahib Ji, the deep principles of Sikh history, spiritual philosophy, and the path of devotion in a very simple and easy-to-understand language.
Every month, the magazine publishes the spiritually practiced and experienced discourses of renowned scholars, saints, and holy men of both the present and past generations, guiding seekers on the path of spirituality. It has served as a beacon of spiritual wisdom for countless readers, helping them better understand Gurmat and strengthen their connection with the Divine.
Add a description about this category
Renews every Year
Renews Every 20 Years
Add a description about this category
Renews every year
Renews Every 3 Years
Renews Every 5 Years
Renews Every 20 Years
Add a footnote if this applies to your business
We use cookies to analyze website traffic and optimize your website experience. By accepting our use of cookies, your data will be aggregated with all other user data.